Why Nostr? What is Njump?
2023-05-17 12:05:48

PunjabiSatoshi on Nostr: ਭੇਡਾਂ ਦੀ ਨਜ਼ਰ ਵਿੱਚ ਬਘਿਆੜ ਹਮੇਸ਼ਾ ...

ਭੇਡਾਂ ਦੀ ਨਜ਼ਰ ਵਿੱਚ ਬਘਿਆੜ ਹਮੇਸ਼ਾ ਬੁਰਾ ਹੀ ਹੋਵੇਗਾ, ਪਰ ਭੇਡਾਂ ਸ਼ਾਇਦ ਹੀ ਕਦੇ ਚਰਵਾਹੇ ਦੇ ਇਰਾਦੇ ਤੋਂ ਜਾਣੂ ਹੋਣ ਜੋ ਕਿ ਉਨ੍ਹਾਂ ਸਾਰਿਆਂ ਨੂੰ ਕਤਲ ਕਰੇਗਾ ਕਿਸੇ ਦਿਨ।
- Knut Svanholm (Everything Divided by 21 Million)
Author Public Key
npub19w8ty5yrl2p6katxsk4t553e36ulaqel3mwhgrrxnvrwfqyhhvus7v7mwy